MP ਕੰਗਨਾ ਰਨੌਤ ਥੱਪੜ ਮਾਮਲਾ, ਦੋਹਾਂ ਧਿਰਾਂ ਦੇ ਤੇ ਕੀਤੀ ਜਾਵੇ ਸਜ਼ਾ : ਭਰਾ ਸ਼ੇਰ ਸਿੰਘ ਮਹੀਂਵਾਲ

ਤਰਨਤਾਰਨ : ਕੰਗਨਾ ਰਨੌਤ ਦੇ ਥੱਪੜ ਮਾਮਲੇ ਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਕਿ CISF ਮਹਿਲਾ ਜਵਾਨ ਕੁਲਵਿੰਦਰ ਕੌਰ ਜਿਸ ਵਲੋਂ MP ਕੰਗਨਾ ਰਣੌਤ ਨੂੰ ਥੱਪੜ ਜੜਿਆ ਗਿਆ ਸੀ ਉਸ ਦੇ ਸਗੇ ਭਰਾ ਸ਼ੇਰ ਸਿੰਘ ਮਹੀਂਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਵੱਡਾ ਬਿਆਨ ਦਿੱਤਾ ਹੈ। ਜਿਸ ਵਿੱਚ ਉਸਨੇ ਕਿਹਾ ਹੈ ਕਿ ਉਕਤ ਮਾਮਲੇ ਨੂੰ ਲੈ ਕੇ ਇਨਕੁਆਇਰੀ ਮੁਕੰਮਲ ਹੋ ਚੁੱਕੀ ਹੈ, ਹੁਣ ਸਿਰਫ ਫੈਸਲੇ ਦੀ ਉਡੀਕ ਹੈ। ਉਸਨੇ ਸਪਸ਼ਟ ਕੀਤਾ ਹੈ ਕਿ ਫੈਸਲੇ ਵਿੱਚ ਕਿਸੇ ਕਿਸਮ ਦਾ ਪੱਖਪਾਤ ਨਾ ਕੀਤਾ ਜਾਵੇ, ਦੋਹਾਂ ਧਿਰਾਂ ਦੇ ਹਿੱਸੇ ਸਜ਼ਾ ਪਾਈ ਜਾਵੇ।

Leave a Reply

Your email address will not be published. Required fields are marked *