Fatehgarh Sahib

ਭਾਵਿਪ ਵਲੋਂ ਭਾਰਤ ਨੂੰ ਜਾਨੋ ਦੇ ਅੰਤਰਗਤ ਕਰਵਾਏ ਗਏ ਕਵਿਜ਼ ਮੁਕਾਬਲੇ ! ਬਰਾਈਟ ਕੈਰੀਅਰ ਪਬਲਿਕ ਸਕੂਲ ਤੇ ਸੰਤ ਹਰਨਾਮ ਸਿੰਘ ਪਬਲਿਕ ਸਕੂਲ ਨੇ ਹਾਸਲ ਕੀਤਾ ਪਹਿਲਾ ਸਥਾਨ !

ਬਸੀ ਪਠਾਣਾਂ (ਗਗਨਦੀਪ ਅਨੰਦਪੁਰੀ ) ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਸੰਸਕਾਰ ਪ੍ਮੁੱਖ ਬਲਦੇਵ ਕਿ੍ਸ਼ਨ, ਪੋ੍ਜੈਕਟ ਚੇਅਰਮੈਨ ਜੈ ਕਿ੍ਸ਼ਨ, ਨੀਲਮ ਸ਼ਰਮਾ ਅਤੇ ਸਾਹਿਲ ਰਬੜ ਦੀ ਦੇਖਰੇਖ ਹੇਠ ਸੰਤ […]

Fatehgarh Sahib

ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਪਰ ਹੁਣ ਇਨ੍ਹਾਂ ਦੀਆਂ ਪੰਥਕ ਵੋਟਾਂ ਖ਼ਾਲਸਾ ਪੰਥ ਨੂੰ ਹੀ ਜਾਣ ਨਾ ਕਿ ਦੁਸ਼ਮਣ ਤਾਕਤਾਂ ਨੂੰ : ਮਾਨ

ਫ਼ਤਹਿਗੜ੍ਹ ਸਾਹਿਬ,  (ਗਗਨਦੀਪ ਅਨੰਦਪੁਰੀ) “ਜਦੋਂ ਸ. ਸੁਖਬੀਰ ਸਿੰਘ ਬਾਦਲ ਨੇ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਜਦੋਂ ਇਸ ਸਮੇਂ ਪੰਜਾਬ ਸੂਬੇ ਵਿਚ 4 ਵਿਧਾਨ ਸਭਾ ਹਲਕਿਆ ਗਿੱਦੜਬਾਹਾ, ਬਰਨਾਲਾ, […]

Amritsar

MP ਕੰਗਨਾ ਰਨੌਤ ਥੱਪੜ ਮਾਮਲਾ, ਦੋਹਾਂ ਧਿਰਾਂ ਦੇ ਤੇ ਕੀਤੀ ਜਾਵੇ ਸਜ਼ਾ : ਭਰਾ ਸ਼ੇਰ ਸਿੰਘ ਮਹੀਂਵਾਲ

ਤਰਨਤਾਰਨ : ਕੰਗਨਾ ਰਨੌਤ ਦੇ ਥੱਪੜ ਮਾਮਲੇ ਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਕਿ CISF ਮਹਿਲਾ ਜਵਾਨ ਕੁਲਵਿੰਦਰ ਕੌਰ ਜਿਸ ਵਲੋਂ MP ਕੰਗਨਾ ਰਣੌਤ ਨੂੰ ਥੱਪੜ ਜੜਿਆ ਗਿਆ ਸੀ ਉਸ ਦੇ ਸਗੇ […]

Ludhiana

ਗੁਰੂ ਘਰ ਤੋਂ ਵਾਪਸ ਪਰਤ ਰਹੀਆਂ ਭੈਣਾਂ ਨੂੰ ਕੱਢੀਆਂ ਗਾਲ਼ਾਂ, ਮਾਂ ਦੀ ਵੀ ਕੀਤੀ ਕੁੱਟ-ਮਾਰ ਪਚਾਏ ਹਸਪਤਾਲ !

ਸ਼੍ਰੀ ਮਾਛੀਵਾੜਾ ਸਾਹਿਬ (ਗੁਰਦੇਵ ਸੋਹਲ, ਮਨੋਜ ਮੋਂਗਾ ) ਮਾਛੀਵਾੜਾ ਸਾਹਿਬ ਦੇ ਪਿੰਡ ਮਾਣੇਆਲ ਵਿਖੇ ਬੀਤੀ ਰਾਤ ਕੁੜੀਆਂ ਨੂੰ ਭੱਦੀ ਸ਼ਬਦਾਵਲੀ ਬੋਲਣ ਤੋਂ ਬਾਅਦ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੁੱਟਮਾਰ ਵਿੱਚ ਦੋ ਸਖੀਆਂ […]

Muktsar

ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਚਰਨਜੀਤ ਸਿੰਘ ਚੰਨੀ !

ਸ਼੍ਰੀ ਮੁਕਤਸਰ ਸਾਹਿਬ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਗਿੱਦੜਬਾਹਾ ਦੇ ਪਿੰਡਾਂ ਵਿੱਚ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕੇ […]

Kapurthala

ਇਟਲੀ ਤੋਂ ਆਈ ਮੰਦਭਾਗੀ ਖ਼ਬਰ ! ਇਟਲੀ ਵਿੱਚ ਖੇਤਾਂ ”ਚ ਕੰਮ ਕਰਦੇ ਸਮੇਂ ਪੰਜਾਬੀ ਨੌਜਵਾਨ ਦੀ ਮੌਤ !

ਸੁਲਤਾਨਪੁਰ ਲੋਧੀ : ( ਕੇ ਐਸ ਕੋੜ੍ਹਾ ) ਇਟਲੀ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੂਬੇ ਕੰਪਾਨੀਆ ਦੇ ਸ਼ਹਿਰ ਬੱਤੀ ਪਾਲੀਆ (ਸਲੇਰਨੋ) ਨਜ਼ਦੀਕ ਪੈਂਦੇ ਇਲਾਕਾ ਇਬੋਲੀ ਦੇ ਕੰਪੋਲੌਗੋ ਵਿਖੇ ਟਰੈਕਟਰ […]

Ludhiana

ਸੁਨਿਆਰੇ ਦੀ ਦੁਕਾਨ ਚ ਹੋਇਆ ਵੱਡਾ ਧਮਾਕਾ,ਦੁਕਾਨ ਦੇ ਟੁੱਟੇ ਸ਼ੀਸ਼ੇ , ਪਾੜ ਛੱਤ ਗਈ !

ਸਮਰਾਲਾ (ਗੁਰਦੇਵ ਸੋਹਲ ਮਨੋਜ ਮੋਂਗਾ ) ਅੱਜ ਸ਼ਾਮ ਕਰੀਬ 6 ਵਜੇ ਸਮਰਾਲਾ ਦੇ ਭੀੜ ਬਾਅਦ ਵਾਲੇ ਗੁਰੂ ਨਾਨਕ ਰੋਡ ਤੇ ਇੱਕ ਸੁਨਿਆਰੇ ਦੀ ਦੁਕਾਨ ਚ ਪਿਆ ਛੋਟਾ ਗੈਸ ਸਲੰਡਰ ਫਟ ਗਿਆ ਜਿਸ ਕਾਰਨ ਦੁਕਾਨ ਦਾ […]

Fatehgarh Sahib

ਹੰਸਾਲੀ ਸਾਹਿਬ ਵਿਖੇ ਹੋਇਆ “ਹੰਸਾਲੀ ਰਨ 24” ਦੇ ਬਿਬ ਐਕਸਪੋ ਦਾ ਉਦਘਾਟਨ !

ਸ਼੍ਰੀ ਫਤਹਿਗੜ੍ਹ ਸਾਹਿਬ ( ਗਗਨਦੀਪ ਅਨੰਦਪੁਰੀ ) ਹੰਸਾਲੀ ਸਾਹਿਬ ਵਿਖੇ ਅੱਜ ਸੰਤ ਬਾਬਾ ਪਰਮਜੀਤ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਸਾਬਕਾ ਸਾਂਸਦ, ਫੌਜਾ ਸਿੰਘ ਵੱਲੋਂ ਹੰਸਾਲੀ ਰਨ 2024 ਦੇ ਸੰਬੰਧ ਚ ਪ੍ਰੈਸ ਕਾਨਫਰਸ ਕੀਤੀ ਗਈ। ਇਸ […]

Ludhiana

ਗੁਰਸਿਮਰਨ ਸਿੰਘ ਮੰਡ ਦਾ ਅੱਤਵਾਦੀ ਗੁਰਪਤਵੰਤ ਪੰਨੂ ਨੂੰ ਠੋਕਵਾਂ ਜਵਾਬ !

ਲੁਧਿਆਣਾ : ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਦੇਸ਼ ਵਿੱਚ ਹਿੰਦੂ ਅਤੇ ਸਿੱਖ ਬਰਾਬਰਤਾ ਨਾਲ ਰਹਿੰਦੇ ਹਨ ਜਦੋਂ ਕਿ ਗੁਰਵੰਤ ਸਿੰਘ ਪੰਨੂ ਦੇਸ਼ ਵਿੱਚ ਹਿੰਦੂਆਂ ਅਤੇ ਸਿੱਖਾਂ ਵਿੱਚ ਲੜਾਈ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ […]

Amritsar

ਜਦੋਂ ਉੱਡਿਆ ਨਹੀਂ ਜਹਾਜ਼ ਤਾਂ ਪੈ ਗਿਆ ਗਾਹ ! VIDEO ਹੋਈ VIRAL !

ਸ਼੍ਰੀ ਅੰਮ੍ਰਿਤਸਰ ਸਾਹਿਬ : ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਜ਼ਬਰਦਸਤ ਹੰਗਾਮਾ ਹੋਇਆ ! ਫਲਾਈਟ ਅੰਮ੍ਰਿਤਸਰ ਤੋਂ ਦੁਬਈ ਦੇ ਲਈ ਜਾ ਰਹੀ ਸੀ ! ਜਦੋ ਯਾਤਰੀ ਵਿਮਾਨ ਦੇ ਵਿੱਚ ਬੈਠ ਗਏ ਸਨ।ਪੰਜ ਤੋਂ ਛੇ ਘੰਟੇ […]