Ludhiana

ਸਮਾਜਸੇਵੀ ਨੀਰਜ ਸਿਹਾਲਾ ਨੇ ਜਨਮ ਦਿਨ ਮੌਕੇ ਲਗਾਇਆ ਖੂਨਦਾਨ ਕੈਂਪ, ਹਲਕਾ ਵਿਧਾਇਕ ਦਿਆਲਪੁਰਾ ਵਿਸ਼ੇਸ਼ ਤੌਰ ਤੇ ਪੁੱਜੇ !

ਸਮਰਾਲਾ (ਗੁਰਦੇਵ ਸੋਹਲ ) ਇਲਾਕੇ ਵਿੱਚ ਆਪਣਾ ਅਹਿਮ ਸਥਾਨ ਰੱਖਣ ਵਾਲੇ ਸਮਾਜਸੇਵੀ ਨੀਰਜ ਸਿਹਾਲਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਇੱਕ ਵਿਲੱਖਣ ਕਾਰਜ ਕਰਦੇ ਹੋਏ, ਸਮਾਜਸੇਵਾ ਨੂੰ ਯਾਦ ਰੱਖਦੇ ਹੋਏ ਰੈਨਬੋ ਗਾਰਮੈਂਟ ਸਮਰਾਲਾ ਵਿਖੇ ਖੂਨਦਾਨ […]

Patiala

ਮਾਤਾ ਕੌਸੱਲਿਆ ਹਸਪਤਾਲ ਪਟਿਆਲਾ ਚ ਕਰਵਾਇਆ ਰਿਵਾਰਡ ਰਿਕੋਗਨਿਸਨ ਪ੍ਰੋਗਰਾਮ !

ਪਟਿਆਲਾ ( ਨਰੇਸ਼ ਕੁਮਾਰ ) 108 ਐਂਬੂਲੈਂਸ ਵਲੋਂ ਮਾਤਾ ਕੋਸੱਲਿਆ ਹਸਪਤਾਲ ਪਟਿਆਲਾ ਵਿੱਚ ਰਿਵਾਰਡ ਅਤੇ ਰਿਕੋਗਨਿਸਨ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਐਂਬੂਲੈਂਸ ਸਟਾਫ਼ ਦੇ ਸਮਰਪਣ ਅਤੇ ਮਿਹਨਤ ਨੂੰ ਪਛਾਨਣਾ ਤੇ ਉਹਨਾਂ ਦੀ […]

Punjab

ਬਠਿੰਡਾ ਦੇ ਭਾਰਤ ਪੈਟਰੋਲੀਅਮ ਪੈਟਰੋਲ ਪੰਪ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਗੂੰਗੇ-ਬੋਲੇ ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ !

ਬਠਿੰਡਾ : ਬਠਿੰਡਾ ਦੇ ਭਾਰਤ ਪੈਟਰੋਲੀਅਮ ਪੈਟਰੋਲ ਪੰਪ ਵੱਲੋਂ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ ਜਿਸ ਵਿੱਚ ਗੂੰਗੇ-ਬੋਲੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਰੁਜ਼ਗਾਰ ਵੀ ਅਜਿਹੀ ਚੀਜ਼ ਹੈ ਜਿਸ ਤੋਂ ਆਮ ਲੋਕ ਇਸ […]

Moga

ਮੋਗਾ ਦੇ ਨਸ਼ਾ ਛੜਾਓ ਕੇਂਦਰ ਵਿੱਚ 27 ਸਾਲਾਂ ਨੌਜਵਾਨ ਦੀ ਮੌਤ ! ਪੰਜ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ !

ਮੋਗਾ : ਮੋਗੇ ਜ਼ਿਲ੍ਹੇ ਵਿੱਚ ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਵੀ ਪਹਿਲਾਂ ਕਈ ਪ੍ਰਾਈਵੇਟ ਨਸ਼ਾ ਛੜਾਓ ਕੇਂਦਰਾਂ ਵਿੱਚ ਨੌਜਵਾਨਾਂ ਦੀ ਹੋ ਚੁੱਕੀ ਮੌਤ। ਨਸ਼ਾ ਛੜਾਓ ਕੇਂਦਰ ਵਿੱਚ ਪੁੱਜੀ ਮ੍ਰਿਤਕ ਨੌਜਵਾਨ ਕਰਮਜੀਤ ਸਿੰਘ ਦੀ ਭੈਣ […]

Punjab

ਅੰਮ੍ਰਿਤਸਰ ਦੇ ਮਜੀਠਾ ਕਸਬੇ ਵਿੱਚ ਚਾਰ ਵੱਡੀਆਂ ਦੁਕਾਨਾਂ ਸੜ ਕੇ ਸੁਆਹ !

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਕਸਬੇ ਵਿੱਚ ਚਾਰ ਵੱਡੀਆਂ ਦੁਕਾਨਾਂ ਸੜ ਕੇ ਸੁਆਹ ! ਇਹ ਦੁਕਾਨਾਂ ਮੁਖਤਿਆਰ ਸਿੰਘ, ਪ੍ਰੇਮ ਲਾਲ ਮਹਾਜਨ, ਰਾਹੁਲ ਸ਼ਰਮਾ ਅਤੇ ਅਸ਼ੋਕ ਅਰੋੜਾ ਦੀਆਂ ਸਨ। ਇਹ ਲੋਕ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰਾਂ […]

Amritsar

ਅਜਨਾਲਾ ਦੇ ਬੰਬ ਕਾਂਡ ‘ਚ ਗੈਂਗਸਟਰ ਹੈਪੀ ਪਸ਼ੀਆ ਦੀ ਮਾਂ ਅਤੇ ਉਸਦੀ ਭੈਣ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ।

ਅੰਮ੍ਰਿਤਸਰ : ਅੰਮ੍ਰਿਤਸਰ ਦੇ ਅਜਨਾਲਾ ਥਾਣੇ ਤੋਂ ਥੋੜੀ ਦੂਰੀ ‘ਤੇ ਐਤਵਾਰ ਸਵੇਰੇ ਇਕ ਬੰਬਨੁਮਾ ਸ਼ੱਕੀ ਚੀਜ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ ਤੇ ਇਸ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਇਸ […]

Fatehgarh Sahib

ਗਊਆਂ ਨੂੰ ਕੱਟ ਕੇ ਸਿੱਟ ਦਿੱਤੇ ਜਾਣ ਦਾ ਮਾਮਲਾ ! ਡੀਐਸਪੀ ਮੌਕੇ ਤੇ ਪਹੁੰਚ ਕੇ ਕਰ ਰਹੇ ਹਨ ਜਾਂਚ !

ਸਰਹਿੰਦ ( ਗਗਨਦੀਪ ਅਨੰਦਪੁਰੀ ) ਸਰਹਿੰਦ ਪਟਿਆਲਾ ਰੋਡ ਤੇ ਪੈਂਦੇ ਪਿੰਡ ਆਦਮਪੁਰ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਗਊਆਂ ਨੂੰ ਕੱਟ ਕੇ ਸਿੱਟ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਡੀਐਸਪੀ ਮੌਕੇ ਤੇ ਪਹੁੰਚ ਕੇ […]

Moga

ਸੁਖਦੇਵ ਸਿੰਘ ਦੀ 1 ਕਰੋੜ ਦੀ ਲੱਗੀ ਲਾਟਰੀ ! ਘਰ ਘਰ ਵੰਡੇ ਜਾ ਰਹੇ ਹਨ ਲੱਡੂ !

ਮੋਗਾ : ਜਦੋਂ ਰੱਬ ਦਿੰਦਾ ਹੈ ਤਾਂ ਭਰਪੂਰ ਦਿੰਦਾ ਹੈ ਅਤੇ ਕਿਸਮਤ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਮਿਲਦਾ, ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਦੇ ਸੁਖਦੇਵ ਸਿੰਘ ਦਾ ਹੈ, ਜੋ ਖੇਤੀ […]

Amritsar

ਬਾਬਾ ਦਯਾ ਸਿੰਘ ਸੁਰਸਿੰਘ ਵਾਲਿਆਂ ਨੂੰ ਦਿੱਤੀ ‘ਸ਼੍ਰੋਮਣੀ ਪੰਥ ਸੇਵਕ’ ਦੀ ਉਪਾਧੀ ! ਬਾਬਾ ਅਵਤਾਰ ਸਿੰਘ ਨੇ ਹਾਸਿਲ ਕੀਤਾ ਸਨਮਾਨ !

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਬਾਬਾ ਦਯਾ ਸਿੰਘ ਸੁਰਸਿੰਘ ਵਾਲਿਆਂ ਨੂੰ ਸ਼੍ਰੋਮਣੀ ਪੰਥ ਸੇਵਕ ਦੀ ਉਪਾਧੀ ਨਾਲ ਸਨਮਾਨਿਤ ਕੀਤੇ […]

Amritsar

ਹਵਾਈ ਅੱਡੇ ‘ਤੇ ਡੇਢ ਕਰੋੜ ਰੁਪਏ ਦਾ ਸੋਨਾ ਬਰਾਮਦ

ਅੰਮ੍ਰਿਤਸਰ : ਹਵਾਈ ਅੱਡੇ ‘ਤੇ ਡੇਢ ਕਰੋੜ ਰੁਪਏ ਦਾ ਸੋਨਾ ਬਰਾਮਦ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਇਹ ਸੋਨਾ ਕਸਟਮ ਵਿਭਾਗ ਨੇ ਦੁਬਈ ਦੇ ਇੱਕ ਯਾਤਰੀ ਤੋਂ ਜ਼ਬਤ ਦਾਅਵਾ ਕੀਤਾ ਹੈ। ਹੈਰਾਨੀ ਦੀ […]