Ludhiana

ਬਲਵੰਤ ਸਿੰਘ ਰਾਜੋਆਣਾ ਪੁੱਜੇ ਆਪਣੇ ਜੱਦੀ ਪਿੰਡ ! ਪੰਥਕ ਤੇ ਰਾਜਨੀਤਕ ਲੋਕਾਂ ਦਾ ਹੋਇਆ ਵੱਡਾ ਇਕੱਠ !

ਲੁਧਿਆਣਾ ( ਮਨੋਜ ਮੋਂਗਾ ) ਪੰਜਾਬ ‘ਚ ਬਲਵੰਤ ਸਿੰਘ ਰਾਜੋਆਣਾ ਨੂੰ 3 ਘੰਟੇ ਦੀ ਪੈਰੋਲ ਮਿਲੀ: ਹਾਈਕੋਰਟ ਨੇ ਭਰਾ ਦੀ ਪਾਰਟੀ ‘ਚ ਹਾਜ਼ਰ ਹੋਣ ਦੀ ਦਿੱਤੀ ਇਜਾਜ਼ਤ, ਪਟੀਸ਼ਨ ਦਾਇਰ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਬੇਅੰਤ […]

Ludhiana

ਕੈਬਨਿਟ ਮੰਤਰੀ ਮੁੰਡੀਆਂ ਨੇ 6391 ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਈ ! ਮੁੰਡੀਆਂ ਵੱਲੋਂ ਨਵੇਂ ਚੁਣੇ ਗਏ ਪੰਚਾਂ ਨੂੰ ਪਿੰਡਾਂ ਦੇ ਬੇਮਿਸਾਲ ਵਿਕਾਸ ਲਈ ਸਰਕਾਰ ਦਾ ਸਾਥ ਦੇਣ ਦਾ ਸੱਦਾ

ਲੁਧਿਆਣਾ : ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਮੰਗਲਵਾਰ ਨੂੰ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ (ਪੰਚਾਂ) ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਈਚਾਰਕ ਸਾਂਝ ਅਤੇ ਸ਼ਾਂਤੀ […]

Ludhiana

ਬੱਚਤ ਭਵਨ ਵਿਖੇ ਪੈਨਸ਼ਨ ਅਦਾਲਤ ਦਾ ਆਯੋਜਨ 21 ਨਵੰਬਰ ਨੂੰ ! ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਮੌਕੇ ‘ਤੇ ਕੀਤਾ ਜਾਵੇਗਾ ਨਿਪਟਾਰਾ : ਡੀ.ਸੀ ਜਤਿੰਦਰ ਜੋਰਵਾਲ

ਲੁਧਿਆਣਾ : ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ 21 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਸਥਾਨਕ ਬੱਚਤ ਭਵਨ ਵਿਖੇ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ […]

Ludhiana

ਡੇਢ ਸਾਲਾ ਮਾਸੂਮ ਬੱਚੀ ਨਾਲ ਵਾਪਰਿਆ ਹਾਦਸਾ ! ਲੋਹੇ ਦਾ ਗੇਟ ਡਿੱਗਣ ਕਾਰਨ ਬੱਚੀ ਦੀ ਨਿਕਲੀ ਜਾਨ !

ਮਾਛੀਵਾੜਾ ਸਾਹਿਬ (ਗੁਰਦੇਵ ਸੋਹਲ, ਮਨੋਜ ਮੋਂਗਾ) ਨੇਡ਼੍ਹਲੇ ਪਿੰਡ ਹਿਯਾਤਪੁਰ ਵਿਖੇ ਘਰ ਦੇ ਵਿਹਡ਼ੇ ਵਿੱਚ ਖੇਡਦੀ ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਇੱਕ ਲੋਹੇ ਦਾ ਗੇਟ ਉਸ ਉੱਪਰ ਆ ਗਿਰਿਆ […]

Ludhiana

ਗੁਰੂ ਘਰ ਤੋਂ ਵਾਪਸ ਪਰਤ ਰਹੀਆਂ ਭੈਣਾਂ ਨੂੰ ਕੱਢੀਆਂ ਗਾਲ਼ਾਂ, ਮਾਂ ਦੀ ਵੀ ਕੀਤੀ ਕੁੱਟ-ਮਾਰ ਪਚਾਏ ਹਸਪਤਾਲ !

ਸ਼੍ਰੀ ਮਾਛੀਵਾੜਾ ਸਾਹਿਬ (ਗੁਰਦੇਵ ਸੋਹਲ, ਮਨੋਜ ਮੋਂਗਾ ) ਮਾਛੀਵਾੜਾ ਸਾਹਿਬ ਦੇ ਪਿੰਡ ਮਾਣੇਆਲ ਵਿਖੇ ਬੀਤੀ ਰਾਤ ਕੁੜੀਆਂ ਨੂੰ ਭੱਦੀ ਸ਼ਬਦਾਵਲੀ ਬੋਲਣ ਤੋਂ ਬਾਅਦ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੁੱਟਮਾਰ ਵਿੱਚ ਦੋ ਸਖੀਆਂ […]

Ludhiana

ਸੁਨਿਆਰੇ ਦੀ ਦੁਕਾਨ ਚ ਹੋਇਆ ਵੱਡਾ ਧਮਾਕਾ,ਦੁਕਾਨ ਦੇ ਟੁੱਟੇ ਸ਼ੀਸ਼ੇ , ਪਾੜ ਛੱਤ ਗਈ !

ਸਮਰਾਲਾ (ਗੁਰਦੇਵ ਸੋਹਲ ਮਨੋਜ ਮੋਂਗਾ ) ਅੱਜ ਸ਼ਾਮ ਕਰੀਬ 6 ਵਜੇ ਸਮਰਾਲਾ ਦੇ ਭੀੜ ਬਾਅਦ ਵਾਲੇ ਗੁਰੂ ਨਾਨਕ ਰੋਡ ਤੇ ਇੱਕ ਸੁਨਿਆਰੇ ਦੀ ਦੁਕਾਨ ਚ ਪਿਆ ਛੋਟਾ ਗੈਸ ਸਲੰਡਰ ਫਟ ਗਿਆ ਜਿਸ ਕਾਰਨ ਦੁਕਾਨ ਦਾ […]

Ludhiana

ਗੁਰਸਿਮਰਨ ਸਿੰਘ ਮੰਡ ਦਾ ਅੱਤਵਾਦੀ ਗੁਰਪਤਵੰਤ ਪੰਨੂ ਨੂੰ ਠੋਕਵਾਂ ਜਵਾਬ !

ਲੁਧਿਆਣਾ : ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਦੇਸ਼ ਵਿੱਚ ਹਿੰਦੂ ਅਤੇ ਸਿੱਖ ਬਰਾਬਰਤਾ ਨਾਲ ਰਹਿੰਦੇ ਹਨ ਜਦੋਂ ਕਿ ਗੁਰਵੰਤ ਸਿੰਘ ਪੰਨੂ ਦੇਸ਼ ਵਿੱਚ ਹਿੰਦੂਆਂ ਅਤੇ ਸਿੱਖਾਂ ਵਿੱਚ ਲੜਾਈ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ […]

Ludhiana

ਸ੍ਰੀ ਚਰਨ ਕੰਵਲ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮਾਛੀਵਾੜਾ ਸਾਹਿਬ 14 ਨਵੰਬਰ (ਗੁਰਦੇਵ ਸੋਹਲ) ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ […]