ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਝੋਨੇ ਦੀ ਫ਼ਸਲ ਨੂੰ ਖਰੀਦਣ, ਸਾਂਭਣ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈਆਂ ਹਨ : ਮਾਨ
ਸ਼੍ਰੀ ਫ਼ਤਹਿਗੜ੍ਹ ਸਾਹਿਬ 15 ਨਵੰਬਰ (ਗਗਨਦੀਪ ਅਨੰਦਪੁਰੀ) “ਵੈਸੇ ਤਾਂ ਪੰਜਾਬ ਦੀਆਂ ਸਮੁੱਚੀਆ ਆਨਾਜ ਮੰਡੀਆਂ ਵਿਚ ਝੋਨੇ ਦੀ ਫ਼ਸਲ ਆਉਣ ਨਾਲ ਸਮੁੱਚੀਆਂ ਮੰਡੀਆਂ ਇਸ ਪੈਦਾਵਾਰ ਨਾਲ ਢੇਰੀਆ ਦੇ ਰੂਪ ਵਿਚ ਭਰੀਆ ਪਈਆ ਹਨ ਅਤੇ ਬੀਤੇ 15-20 […]
