Punjab

ਪਿਆਕੜਾਂ ਦੇ ਲਈ ਅਹਿਮ ਖ਼ਬਰ, ਪਵੇਗਾ ਜੇਬ ਤੇ ਭਾਰੀ ਬੋਝ ! ਕਿਉਕਿ ਸਰਕਾਰ ਕਰਨ ਜਾ ਰਹੀ ਹੈ ਇਹ ਕਾਰਵਾਈ !

ਨਿਊਜ਼ ਡੈਸਕ : ਪੰਜਾਬ ‘ਚ ਜਲਦ ਹੀ ਸ਼ਰਾਬ ਹੋਰ ਮਹਿੰਗੀ ਹੋ ਸਕਦੀ ਹੈ। ਸਰਕਾਰ ਵਿਦੇਸ਼ੀ ਅਤੇ ਦੇਸੀ ਸ਼ਰਾਬ ਦੀਆਂ ਕੀਮਤਾਂ ਵਿੱਚ 5 ਤੋਂ 10 ਫੀਸਦੀ ਤੱਕ ਵਾਧਾ ਕਰ ਸਕਦੀ ਹੈ। ਇਸ ਦੇ ਨਾਲ ਹੀ ਬਾਰ […]

politics

ਇੱਕ ਰਾਸ਼ਟਰ ਇੱਕ ਚੋਣ ਨੂੰ ਮਨਜ਼ੂਰੀ : ਸੂਤਰ ਇਸ ਸੈਸ਼ਨ ਵਿੱਚ ਇਹ ਬਿੱਲ ਪੇਸ਼ ਕੀਤਾ ਜਾ ਸਕਦੈ !

ਸੂਤਰਾਂ ਦੇ ਹਵਾਲੇ ਤੋਂ ਆਈ ਵੱਡੀ ਖਬਰ ਇੱਕ ਰਾਸ਼ਟਰ ਇੱਕ ਚੋਣ ਨੂੰ ਮਨਜ਼ੂਰੀ : ਸੂਤਰ ਕੇਂਦਰੀ ਕੈਬਨਿਟ ਨੇ ਬਿੱਲ ਨੂੰ ਦਿੱਤੀ ਮਨਜ਼ੂਰੀ : ਸੂਤਰ ਇਸ ਸੈਸ਼ਨ ਵਿੱਚ ਇਹ ਬਿੱਲ ਪੇਸ਼ ਕੀਤਾ ਜਾ ਸਕਦੈ ! ਮੋਦੀ […]

Chandigarh

ਡੋਨਾਲਡ ਟਰੰਪ ਦੀ ਟੀਮ ‘ਚ ਭਾਰਤੀਆਂ ਦਾ ਦਬਦਬਾ ! ਹੁਣ ਚੰਡੀਗੜ੍ਹ ਦੀ ਧੀ ਦਾ ਨਾਮ ਹੋਇਆ ਸ਼ਾਮਲ !

ਡੈਸਕ : ਹਰਮੀਤ ਕੇ ਢਿੱਲੋਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਕਿਉ ਕੇ ਹਰਮੀਤ ਕੇ ਢਿੱਲੋਂ ਅਮਰੀਕੀ ਨਿਆਂ ਵਿਭਾਗ ਵਿੱਚ ਸਹਾਇਕ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ! ਟਰੰਪ ਨੇ ਖੁਦ ਇਸ ਦਾ ਐਲਾਨ ਕੀਤਾ […]

Punjab

ਅੰਮ੍ਰਿਤਸਰ ਦੇ ਮਜੀਠਾ ਕਸਬੇ ਵਿੱਚ ਚਾਰ ਵੱਡੀਆਂ ਦੁਕਾਨਾਂ ਸੜ ਕੇ ਸੁਆਹ !

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਕਸਬੇ ਵਿੱਚ ਚਾਰ ਵੱਡੀਆਂ ਦੁਕਾਨਾਂ ਸੜ ਕੇ ਸੁਆਹ ! ਇਹ ਦੁਕਾਨਾਂ ਮੁਖਤਿਆਰ ਸਿੰਘ, ਪ੍ਰੇਮ ਲਾਲ ਮਹਾਜਨ, ਰਾਹੁਲ ਸ਼ਰਮਾ ਅਤੇ ਅਸ਼ੋਕ ਅਰੋੜਾ ਦੀਆਂ ਸਨ। ਇਹ ਲੋਕ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰਾਂ […]

Amritsar

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਮਿਲੀ ਕਾਮਯਾਬੀ ! 12 ਕਿੱਲੋ ਅਫ਼ੀਮ, 32 ਬੋਰ ਪਿਸਤੌਲ, ਮੈਗਜ਼ੀਨ ਤੇ 04 ਜਿੰਦਾ ਕਾਰਤੂਸ ਸਮੇਤ ਕਾਬੂ !

ਅੰਮ੍ਰਿਤਸਰ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ, ਜਿਸ ਦੇ ਆਧਾਰ ‘ਤੇ ਅੱਜ ਇੱਕ ਵਾਰ ਫਿਰ ਅੰਮ੍ਰਿਤਸਰ ਦਿਹਾਤੀ ਪੁਲਿਸ […]

Fatehgarh Sahib

ਪੁਲਿਸ ਨੇ ਫਿਰੌਤੀ ਮੰਗਣ ਵਾਲੇ ਗਰੋਹ ਦੇ 3 ਮੈਂਬਰ ਕੀਤੇ ਕਾਬੂ ! ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀਆਂ ਤੋਂ ਮੰਗੀ ਫਿਰੌਤੀ !

ਸ਼੍ਰੀ ਫਤਿਹਗੜ੍ਹ ਸਾਹਿਬ ( ਗਗਨਦੀਪ ਅਨੰਦਪੁਰੀ ) ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀਆਂ ਤੋਂ ਫਿਰੋਤੀਆਂ ਮੰਗਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਪੰਜਾਬ ਪੁਲਿਸ […]

politics

ਅਰਸ਼ ਡੱਲਾ ਮਾਮਲੇ ‘ਚ ਸੁਣਵਾਈ ਭਲਕੇ ! ਸ਼ੁੱਕਰਵਾਰ ਨੂੰ ਆ ਸਕਦਾ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ !

ਡੈਸਕ : ਅਰਸ਼ ਡੱਲਾ ਮਾਮਲੇ ‘ਚ ਕੈਨੇਡਾ ਦੀ ਅਦਾਲਤ ਦਾ ਸ਼ੁੱਕਰਵਾਰ ਨੂੰ ਅਹਿਮ ਫੈਸਲਾ ਆ ਸਕਦਾ ਹੈ। ਅਰਸ਼ ਡੱਲਾ ਦੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ 22 ਨਵੰਬਰ ਨੂੰ ਕਰੇਗੀ। ਵੀਡੀਓ ਕਾਨਫਰੰਸ ਰਾਹੀਂ ਨਹੀਂ ਸਗੋਂ ਫਿਜ਼ੀਕਲ ਕੋਰਟ […]

politics

BJP ਖੇਡ ਇੰਚਾਰਜ ਕਰਮ ਲਹਿਰ ਨੇ ਖੇਡ ਮੰਤਰੀ ਮਨਸੁਖ ਮੰਡਾਵੀਆ ਨਾਲ ਕੀਤੀ ਮੁਲਾਕਾਤ ! ਪੰਜਾਬ ਦੀਆਂ ਖੇਡਾਂ ਅਤੇ ਟੂਰਨਾਮੈਂਟਾਂ ਸਬੰਧੀ ਵਿਚਾਰ ਕੀਤਾ ਵਟਾਂਦਰਾ !

ਦਿੱਲੀ : ਪੰਜਾਬ ਭਾਜਪਾ ਦੇ ਖੇਡ ਇੰਚਾਰਜ ਕਰਮ ਲਹਿਰ ਨੇ ਖੇਡ ਮੰਤਰੀ ਮਨਸੁਖ ਮੰਡਾਵੀਆ ਨਾਲ ਮੁਲਾਕਾਤ ਕੀਤੀ। ਪੰਜਾਬ ਦੀਆਂ ਖੇਡਾਂ ਅਤੇ ਟੂਰਨਾਮੈਂਟਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਮੀਟਿੰਗ ਤੋਂ ਬਾਅਦ ਸਪੋਰਟਸ ਸੈੱਲ ਦੇ ਇੰਚਾਰਜ ਕਰਮ ਲੁਹਾਰ ਦਾ […]

politics

ਸੁਖਬੀਰ ਬਾਦਲ ਦੇ ਅਸਤੀਫੇ ਨਾਲ ਲੱਗ ਜਾਉ ਵਿਰਾਮ !ਅੱਜ ਬਾਦਲ ਮਾੜੇ ਨੇ ਜਦੋਂ ਕਰਦੇ ਸੀ ਵਿਕਾਸ ਉਦੋਂ ਕਿਉ ਨਹੀਂ ਬੋਲੇ !

ਦਿੱਲੀ : ਸੁਖਬੀਰ ਬਾਦਲ ਦੇ ਅਸਤੀਫੇ ‘ਤੇ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਬਿਆਨ ਸਾਹਮਣੇ ਆਇਆ ਹੈ।ਓਹਨਾ ਨੇ ਕਿਹਾ ਕੇ ਹੁਣ ਸੁਖਬੀਰ ‘ਤੇ ਦੋਸ਼ ਲਾਉਣ ਵਾਲਿਆਂ ਦੇ ਬਿਆਨਾਂ […]