ਰੱਬ ਨੇ ਇਹ ਕੀ ਭਾਣਾ ਵਰਤਾ ਦਿੱਤਾ ਖੋਹ ਲਈ ਮਾਸੂਮ ਜਿਹੀ ਜਿੰਦ !

ਮੋਗਾ : ਮੋਗਾ ਦੇ ਪਿੰਡ ਰੱਤੀਆਂ ਤੋਂ ਬੇਹੱਦ ਦਰਦਨਾਕ ਖਬਰ ਆਈ ਸਾਹਮਣੇ , ਕੋਠੇ ਤੋਂ ਬਾਲ ਚੁੱਕਣ ਗਏ ਕਰੀਬ 12 ਸਾਲ ਦੇ ਬੱਚੇ ਏਕਮ ਦੀ 11 ਹਜ਼ਾਰ ਵੋਲਟ ਤਾਰਾਂ ਦੀ ਚਪੇਟ ਚ ਆਉਣ ਨਾਲ ਦਰਦਨਾਕ ਮੌਤ , ਘਰ ਦੀ ਛੱਤ ਕੋਲੋਂ ਲੰਗਦੀਆਂ ਸਨ 11000 ਵੋਲਟ ਦੀਆਂ ਤਾਰਾਂ ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਘਰ ਦੇ ਉਪਰੋਂ ਲੰਘ ਰਹੀਆਂ ਤਾਰਾਂ ਦੇ ਦੋਨੋ ਖੰਬੇ ਪਾਸੇ ਕਰਨ ਸਬੰਧੀ ਲਿਖਤ ਦਰਖ਼ਾਸਤ ਦੇ ਚੁਕੇ ਆ ਪਰ ਕੋਈ ਸੁਣਵਾਈ ਨਹੀਂ ਹੋਈ । ਦਸ ਦਈਏ ਕਿ ਇਸ ਤੋਂ ਪਹਿਲਾ ਵੀ ਘਰ ਦੀ ਛੱਤ ਤੇ ਮਿੱਟੀ ਲਾਉਂਦੀ ਔਰਤ ਨੂੰ ਲੱਗ ਚੁੱਕਾ ਹੈ ਬਿਜਲੀ ਦਾ ਝੱਟਕਾ ।

Be the first to comment

Leave a Reply

Your email address will not be published.


*