ਅਰਸ਼ ਡੱਲਾ ਮਾਮਲੇ ‘ਚ ਸੁਣਵਾਈ ਭਲਕੇ ! ਸ਼ੁੱਕਰਵਾਰ ਨੂੰ ਆ ਸਕਦਾ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ !

ਡੈਸਕ : ਅਰਸ਼ ਡੱਲਾ ਮਾਮਲੇ ‘ਚ ਕੈਨੇਡਾ ਦੀ ਅਦਾਲਤ ਦਾ ਸ਼ੁੱਕਰਵਾਰ ਨੂੰ ਅਹਿਮ ਫੈਸਲਾ ਆ ਸਕਦਾ ਹੈ। ਅਰਸ਼ ਡੱਲਾ ਦੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ 22 ਨਵੰਬਰ ਨੂੰ ਕਰੇਗੀ। ਵੀਡੀਓ ਕਾਨਫਰੰਸ ਰਾਹੀਂ ਨਹੀਂ ਸਗੋਂ ਫਿਜ਼ੀਕਲ ਕੋਰਟ ‘ਚ ਹੋਵੇਗੀ ਓਨਟਾਰੀਓ ਅਦਾਲਤ ਅਰਸ਼ ਡੱਲਾ ਦੀ ਜ਼ਮਾਨਤ ‘ਤੇ ਸੁਣਵਾਈ ਕਰੇਗੀ।

ਅਰਸ਼ ਡੱਲਾ ਦੇ ਵਕੀਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ । ਅਰਸ਼ ਡੱਲਾ ਦੇ ਕੇਸ ਦੀ ਫੈਸਲਾਕੁੰਨ ਸੁਣਵਾਈ ਨਾਲ ਲੰਮੀ ਬਹਿਸ ਕਰਨਗੇ। ਪਰ ਅਰਸ਼ ਡੱਲਾ ਨੂੰ ਅਦਾਲਤ ਵਿੱਚ ਨਹੀਂ ਲਿਆਂਦਾ ਜਾਵੇਗਾ। ਡੱਲਾ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਹੀ ਸ਼ਾਮਲ ਹੋ ਸਕੇਗਾ। ਦੱਸ ਦਈਏ ਕਿ ਅਰਸ਼ ਡੱਲਾ 28 ਅਕਤੂਬਰ ਤੋਂ ਕੈਨੇਡਾ ਦੀ ਮੈਪਲਹਰਸਟ ਜੇਲ੍ਹ ‘ਚ ਬੰਦ ਹੈ ਅਤੇ 13 ਨਵੰਬਰ ਤੋਂ ਕੈਨੇਡਾ ਦੀ ਵੀਡੀਓ ਕਾਨਫਰੰਸਿੰਗ ਕੋਰਟ ਅਰਸ਼ ਡੱਲਾ ਦੇ ਮਾਮਲੇ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਕਰ ਰਹੀ ਹੈ।

Be the first to comment

Leave a Reply

Your email address will not be published.


*