ਦਿੱਲੀ : ਸੁਖਬੀਰ ਬਾਦਲ ਦੇ ਅਸਤੀਫੇ ‘ਤੇ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਬਿਆਨ ਸਾਹਮਣੇ ਆਇਆ ਹੈ।ਓਹਨਾ ਨੇ ਕਿਹਾ ਕੇ ਹੁਣ ਸੁਖਬੀਰ ‘ਤੇ ਦੋਸ਼ ਲਾਉਣ ਵਾਲਿਆਂ ਦੇ ਬਿਆਨਾਂ ‘ਤੇ ਹੁਣ ਜ਼ਰੂਰ ਲਗਾਮ ਲੱਗੇਗੀ।
ਕੱਲ੍ਹ 12 ਵਜੇ ਅਸੀਂ ਮਿਲ ਕੇ ਅਗਲੀ ਰਣਨੀਤੀ ਤੈਅ ਕਰਾਂਗੇ। ਜਿਹੜੇ ਲੋਕ ਸੁਖਬੀਰ ਬਾਦਲ ਕਾਰਨ ਚਲੇ ਗਏ ਹਨ, ਉਹ ਹੁਣ ਵਾਪਸ ਆਉਣ ਨਾਲ ਇਹ ਅਪੀਲ ਵੀ ਕੀਤੀ ! ਅਕਾਲੀ ਦਲ ਜਲਦੀ ਹੀ ਸੱਤਾ ਵਿੱਚ ਵਾਪਸੀ ਕਰੇਗਾ, ਲੋਕ ਖੁਦ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਹਨ।

