ਰਾਜਪੁਰਾ 16 ਨਵੰਬਰ : ਰਾਜਪੁਰਾ ਤੇ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ 13 ਫਰਵਰੀ ਤੋਂ ਲਗਾਤਾਰ ਧਰਨੇ ਦੇ ਉੱਪਰ ਬੈਠੀਆਂ ਹਨ ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾਣ ਵਾਸਤੇ ਰਸਤਾ ਬੰਦ ਕੀਤਾ ਹੋਇਆ ਹੈ ਸ਼ੰਬੂ ਆਸ ਪਾਸ ਦੇ ਲੋਕ ਵੀ ਕਾਫੀ ਪਰੇਸ਼ਾਨ ਹਨ ਪਰ ਸਰਕਾਰਾਂ ਵੱਲੋਂ ਵੀ ਕੋਈ ਇਹਨਾਂ ਨੂੰ ਉਠਾਉਣ ਦਾ ਉਪਰਾਲਾ ਨਹੀਂ ਕੀਤਾ ਜਾ ਰਿਹਾ ਅੱਜ ਸਰਵਨ ਸਿੰਘ ਜੀ ਭੰਦੇਰ ਜੀ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਬਿਆਨ ਦਿੱਤਾ ਹੈ ਕਿ ਕਿ ਮੀਟਿੰਗ ਕਰਕੇ ਵੱਡੇ ਐਲਾਨ ਕੀਤੇ ਜਾਣਗੇ
ਸਰਵਨ ਸਿੰਘ ਭੰਦੇਰ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਵੱਡੇ ਐਲਾਨ ਕੀਤੇ ਜਾਣਗੇ 13 ਫਰਵਰੀ ਤੋਂ ਪਸੰਦ ਲਗਾਤਾਰ ਆਪਣੀ ਹਾਕੀ ਮੰਗਾਂ ਦੇ ਲਈ ਸ਼ੰਭੂ ਬਾਰਡਰ ਤੇ ਧਰਨੇ ਦੇ ਉੱਪਰ ਬੈਠੇ ਹਨ
Be the first to comment