ਬੱਸੀ ਪਠਾਣਾਂ 14 ਨਵੰਬਰ ( ਗਗਨਦੀਪ ਅਨੰਦਪੁਰੀ ) ਅੱਜ 14-11-2024 ਨੂੰ ਮਾਨਯੋਗ ਜਿਲਾ ਸਿੱਖਿਆ ਅਫਸਰ ਫ਼ਤਹਿਗੜ੍ਹ ਸਾਹਿਬ ਨੇ ਸ.ਸੀ. ਸੈ.ਸਕੂਲ ਲੜਕੇ ਬਸੀ ਪਠਾਣਾ ਵਿਖੇ ਦੌਰਾ ਕੀਤਾ । ਉਹਨਾ ਨੇ ਬਾਲ ਦਿਵਸ ਤੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆ ਨਾਲ ਰਲ ਕੇ ਬਾਲ ਦਿਵਸ ਮਨਾਇਆ ਬੱਚਿਆ ਨੂੰ ਅਸ਼ੀਰਵਾਦ ਦਿੱਤਾ ਅਤੇ ਵੱਧ ਤੋ ਵੱਧ ਪੜ ਕੇ ਚੰਗਾ ਮੁਕਾਮ ਹਾਸਲ ਕਰਨ ਲਈ ਕਿਹਾ ਅਤੇ ਅਧਿਆਪਕਾ ਨਾਲ ਵਿਚਾਰ ਸਾਝੇ ਕੀਤੇ ਉਹਨਾ ਨਾਲ ਡਿਪਟੀ ਡੀਈੳ ਦੀਦਾਰ ਸਿੰਘ ਮਾਗਟ ਅਤੇ ਅਮਨ ਮੱਟੂ ਵੀ ਹਾਜ਼ਰ ਸਨ ।
ਜਿਲਾ ਸਿੱਖਿਆ ਅਫਸਰ ਨੇ ਕੀਤਾ ਬੱਸੀ ਪਠਾਣਾਂ ਸਕੂਲ ਦਾ ਦੌਰਾ

