Khadoor Sahib: ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਖਡੂਰ ਸਾਹਿਬ ‘ਚ 26 ਹੋਰ ਚੋਣ ਮੈਦਾਨ ‘ਚ, ਦੇਖੋ ਕਿਸ ਨਾਲ ਹੋਣ ਜਾ ਰਿਹਾ ਮੁਕਾਬਲਾ

Khadoor Sahib Constituency: ਖਡੂਰ ਸਾਹਿਬ ਅਧੀਨ ਕੁੱਲ 9 ਵਿਧਾਨ ਸਭਾ ਹਲਕੇ (ਤਰਨ ਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਜੰਡਿਆਲਾ ਗੁਰੁ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜ਼ੀਰਾ) ਆਉਂਦਾ ਹੈ ਅਤੇ ਇਹ ਪਾਰਲੀਮਾਨੀ ਹਲਕਾ Khadoor Sahib Constituency: ਤਰਨ ਤਾਰਨ ਵਿਖੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਅੱਜ ਤਿੰਨ ਚਾਹਵਾਨ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਿਸ…

Read More

Lok Sabha Result: 4 ਜੂਨ ਤੋਂ ਪਹਿਲਾਂ ਹੀ ਐਲਾਨ ਕਰਨਗੇ ਪੈਣਗੇ ਚੋਣ ਨਤੀਜੇ ? ਦੇਰੀ ‘ਤੇ ਸੁਪਰੀਮ ਕੋਰਟ ਸਖ਼ਤ

Lok Sabha Election Result: ਰਿਟਰਨਿੰਗ ਅਫਸਰ ਫਾਰਮ 17 ਸੀ ਨਾਲ ਡੇਟਾ ਦਾ ਮੇਲ ਕਰਦਾ ਹੈ। ਅਕਸਰ ਇਹ ਡੇਟਾ ਵੋਟਿੰਗ ਦੇ ਅਗਲੇ ਦਿਨ ਤੱਕ ਉਪਲਬਧ ਹੁੰਦਾ ਹੈ। ਹਰੇਕ ਉਮੀਦਵਾਰ ਨੂੰ ਫਾਰਮ 17 ਸੀ ਵੀ ਦਿੱਤਾ ਜਾਂਦਾ ਹੈ। ਸੀਜੇਆਈ ਨੇ ਇਸ ਸਬੰਧ ਵਿੱਚ Lok Sabha Election Result: ਸੁਪਰੀਮ ਕੋਰਟ ਨੇ ਲੋਕ ਸਭਾ ਵੋਟਿੰਗ ਦੇ ਅੰਕੜੇ 48 ਘੰਟਿਆਂ…

Read More

Nomination Filling: ਪੰਜਾਬ ‘ਚ ਨਾਮਜ਼ਦਗੀਆਂ ਭਰਨ ਦਾ ਅੱਜ ਸਤਵਾਂ ਦਿਨ, ਹੁਣ ਤੱਕ ਇੰਨੇ ਉਮੀਦਵਾਰ ਦਾਖਲ ਕਰ ਚੁੱਕੇ ਪੇਪਰ

Election Important Dates: ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਕਰਨਗੇ ਨਾਮਜ਼ਦਗੀ। ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਹਰੀਸ਼ ਚੌਧਰੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ‘ਆਪ’ ਉਮੀਦਵਾਰ ਕੁਲਦੀਪ ਸਿੰਘ 143 candidates have filed nominations: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਵਿੱਚ ਸਿਰਫ਼ 2 ਦਿਨ ਬਾਕੀ ਹਨ। 7 ਮਈ ਤੋਂ ਹੁਣ ਤੱਕ 143…

Read More

Lok Sabha: ਪੰਜਾਬ ‘ਚ ਲੋਕ ਸਭਾ ਚੋਣਾਂ ਦੀ ਅਸਲ ਰੇਸ ਅੱਜ ਤੋਂ ਸ਼ੁਰੂ, ਭਾਜਪਾ ਤੇ ਕਾਂਗਰਸ ਹਾਲੇ ਵੀ ਲੱਭ ਰਹੀ ਉਮੀਦਵਾਰ

LS 2024 Nominations Start: ਹੈਰਾਨੀ ਦੀ ਗੱਲ ਹੈ ਕਿ ਚਾਰ ਵੱਡੀਆਂ ਪਾਰਟੀਆਂ ਵਿੱਚੋਂ ਕਾਂਗਰਸ ਅਤੇ ਭਾਜਪਾ ਅਜੇ ਤੱਕ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਸਕੀਆਂ ਹਨ। ਪਹਿਲਾਂ ‘ਆਪ’ ਅਤੇ ਫਿਰ ਅਕਾਲੀ ਦਲ ਨੇ 13-13 ਉਮੀਦਵਾਰ ਖੜ੍ਹੇ ਲੋਕ ਸਭਾ ਚੋਣਾਂ ਦੀ ਅਸਲ ਰੇਸ ਅੱਜ ਪੰਜਾਬ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਵਿੱਚ ਪਹਿਲੀ ਜੂਨ…

Read More

Faridkot Lok Sabha: ਕਰਮਜੀਤ ਅਨਮੋਲ ਨੇ ਭਾਜਪਾ IT ਸੈੱਲ ਤੇ ਮੀਡੀਆ ਦੀ ਖੋਲ੍ਹੀ ਪੋਲ, ਗਾਇਕ ਰੌਸ਼ਨ ਪ੍ਰਿੰਸ ਨੇ ਵੀ ਹੱਕ ‘ਚ ਕੀਤਾ ਪ੍ਰਚਾਰ

Faridkot Lok Sabha Seat: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆਮ ਕਾਰੋਬਾਰੀ-ਵਪਾਰੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣਗੇ। ਮੋਗਾ ‘ਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਮਹਿੰਗਾਈ, ਨੋਟ ਬੰਦੀ ਅਤੇ ਬੇਰੁਜ਼ਗਾਰੀ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਨਿਸ਼ਾਨੇ ‘ਤੇ ਲਿਆ।…

Read More

Lok Sabha Elections 2024: ਬਗੈਰ ਉਮੀਦਵਾਰ ਐਲਾਨੇ ਹੀ ਕਾਂਗਰਸੀ ਲੀਡਰ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ, ਰੱਬ ਭਰੋਸੇ ਮੈਦਾਨ ‘ਚ ਉੱਤਰਿਆ

Lok Sabha Election: ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਨੇ ਹਾਲੇ ਤੱਕ ਸਾਰੀਆਂ ਸੀਟਾਂ ‘ਤੇ ਉਮੀਦਵਾਰ ਨਹੀਂ ਐਲਾਨੇ ਹਨ। ਇਸ ਲਿਸਟ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕਾ ਵੀ ਸ਼ਾਮਲ ਹੈ ਜਿੱਥੇ ਹਾਲੇ ਤੱਕ ਕਾਂਗਰਸ ਪਾਰਟੀ ਉਮੀਦਵਾਰ ਦਾ ਚਿਹਰਾ ਲੱਭ ਰਹੀ ਹੈ। Lok Sabha Election Ferozepur Seat: ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਨੇ ਹਾਲੇ…

Read More

Congress Vs BJP: ‘ਪਹਿਲਾਂ ਅੰਗਰੇਜ਼ਾਂ ਤੋਂ ਭਾਰਤ ਆਜ਼ਾਦ ਕਰਵਾਇਆ ਹੁਣ ਭਾਜਪਾਈਆਂ ਤੋਂ ਆਜ਼ਾਦ ਕਰਵਾਉਣ ਦੀ ਵਾਰੀ’

Congress Vs BJP: ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਪਾਰਟੀ ਨੇ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ, ਉਹ 13 ‘ਚੋਂ 13 ਸੀਟਾਂ ‘ਤੇ ਇਕੱਲੀ ਚੋਣ ਲੜ ਰਹੀ ਹੈ। ਗੁਰਜੀਤ ਸਿੰਘ ਔਜਲਾ ਨੇ ਇਹ ਗੱਲ ਮਜੀਠਾ ਸ਼ਹਿਰ ਅਤੇ ਪਿੰਡ ਜੇਠੂ  Gurjit Singh Aujla: ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਜਲ੍ਹਿਆਂਵਾਲਾ…

Read More

Election Phase 1: ਪੋਲਿੰਗ ਦੌਰਾਨ 3 ਡਿਊਟੀ ਅਫ਼ਸਰਾਂ ਦੀ ਅਚਾਨਕ ਵਿਗੜੀ, 3 EVM ਵੀ ਹੋਈਆਂ ਖਰਾਬ

Lok Sabha Election 2024: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੇ ਪਰਿਵਾਰ ਨਾਲ ਕੋਟਦਵਾਰ ਦੇ ਸੀਤਾਬਪੁਰ ਸਕੂਲ ਦੇ ਪੋਲਿੰਗ ਬੂਥ ‘ਤੇ ਵੋਟ ਪਾਉਣ ਪਹੁੰਚੀ। ਇਸ ਦੌਰਾਨ ਉਨ੍ਹਾਂ ਵਿਕਾਸ ਦੇ ਨਾਂ ’ਤੇ ਵੋਟ ਪਾਉਣ ਦੀ ਅਪੀਲ ਕੀਤੀ। ਲੋਕ ਸਭਾ ਦੀ Lok Sabha Election 2024 Phase 1: ਉੱਤਰਾਖੰਡ ਦੀਆਂ ਪੰਜ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ, ਜਿਸ…

Read More

BJP Manifesto: ਭਾਜਪਾ ਨੇ ਚੋਣ ਮਨੋਰਥ ਪੱਤਰ ਕੀਤਾ ਜਾਰੀ, ਦਿੱਤੀਆਂ ਆਹ 10 ਗਾਰੰਟੀਆਂ

BJP Manifesto: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਕਿਹਾ ਕਿ ਪੂਰਾ ਦੇਸ਼ ਭਾਜਪਾ ਦੇ ਸੰਕਲਪ ਪੱਤਰ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੇ ਜ਼ਰੀਏ ਭਾਜਪਾ ਨੇ 10 ਸਾਲਾਂ ‘ਚ ਸਾਰਿਆਂ ਨੂੰ ਗਾਰੰਟੀ ਦਿੱਤੀ ਹੈ। BJP Manifesto: ਭਾਰਤੀ ਜਨਤਾ ਪਾਰਟੀ (BJP) ਨੇ ਐਤਵਾਰ (14 ਅਪ੍ਰੈਲ, 2024) ਨੂੰ ਆਪਣਾ ਸੰਕਲਪ ਪੱਤਰ (ਚੋਣ…

Read More

Lok Sabha Elections 2024: ‘ਆਪ’ ਨੇਤਾ ਸੰਜੇ ਸਿੰਘ ਵੱਲੋਂ PM ਮੋਦੀ ‘ਤੇ ਤਿੱਖਾ ਹਮਲਾ, ਬੋਲੇ – ‘ਮੋਹਾਲੀ ਕਾ ਦਰੋਗਾ ਪਹੁੰਚਾ ਤੋਂ ਕਯਾ ਕਰੇਂਗੇ ਪੀਐਮ ਮੋਦੀ’

Sanjay Singh AAP: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਅਤੇ ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। Lok Sabha Elections 2024: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੋ ਕਿ 3 ਅਪ੍ਰੈਲ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਹੋ…

Read More